ਯੂਥ ਕਾਂਗਰਸ ਦੇ ਨੋਜਵਾਨ ਆਗੂ ਸ਼੍ਰੀ ਸ਼ੁਭਮ ਸ਼ਰਮਾ ਨੇ ਏ, ਸੀ,ਪੀ ਦੇ ਦਫਤਰ ਵਿੱਚ ਖਾਸ ਤੋਰ ਤੇ ਪਹੁੰਚੇ

01/6/2020 :-ਧੂਰੀ  ਵਿਖੇ  ਅੱਜ ਯੂਥ   ਕਾਂਗਰਸ ਦੇ ਨੋਜਵਾਨ ਆਗੂ ਸ਼੍ਰੀ  ਸ਼ੁਭਮ ਸ਼ਰਮਾ  ਨੇ  ਏ, ਸੀ,ਪੀ  ਦੇ ਦਫਤਰ ਵਿੱਚ  ਖਾਸ ਤੋਰ ਤੇ ਪਹੁੰਚੇ  ਜਿਨ੍ਹਾਂ ਦਾ ਪੂਰੀ  ਏ,ਸੀ ,ਪੀ ਦੇ ਐਮ,ਡੀ ਸਰਦਾਰ  ਸੁਖਵਿੰਦਰ ਸਿੰਘ  ਪਲਾਹੇ ਅਤੇ  ਪੂਰੀ  ਟੀਮ ਨੂੰ ਵਧਾੲੀ  ਵੱਲੋਂ   ਧੂਰੀ ਦੇ ਸੀਨੀਅਰ ਪੱਤਰਕਾਰ ਸ਼੍ਰੀ  ਨਰੇਸ਼ ਅੱਤਰੀ ਵੱਲੋਂ  ਉਨ੍ਹਾਂ ਦਾ ਸਵਾਗਤ ਕੀਤਾ ਤੇ  ਜੀ  ਆਇਆ  ਨੂੰ  ਕਿਹਾ  ਇਸ ਮੋਕੇ ਤੇ  ਉਹਨਾਂ  ਕੋਰੋਨਾ ਵਾਇਰਸ ਮਹਾਂਮਾਰੀ ਦੋਰਾਨ ਬੜੀ ਹੀ ਬਾਖੂਬੀ ਨਾਲ  ਕਵਰੇਜ  ਕੀਤੀ ਹੈ  ਅਤੇ  ਪੁਲਿਸ ਪ੍ਰਸ਼ਾਸਨ  ਦਾ  ਸਹਿਯੋਗ  ਦਿੱਤਾ ਹੈ ਉਹ ਸਲਾਘਾ ਯੌਗ ਕਦਮ ਹੈ  ਨਾਲ ਹੀ ਉਨ੍ਹਾਂ  ਏ,ਸੀ, ਪੀ ਦੀ ਵੈਬਸਾਈਟ ਅਤੇ ਐਪ ਲਾਂਚ  ਹੋਣ ਤੇ  ਮੁਬਾਰਕ  ਬਾਦ ਦਿੱਤੀ  ਇਸ ਮੋਕੇ ਤੇ  ਸ਼੍ਰੀ  ਨਵਦੀਪ ਸ਼ਰਮਾ ਰਵੀ ਸ਼ਰਮਾ ਸਟਾਪ ਰਿਪੋਟਰ  ,ਸ਼੍ਰੀ  ਸੁਰਿੰਦਰ  ਗਰਗ ਸੀਨੀਅਰ ਪੱਤਰਕਾਰ ਅਤੇ  ਹੌਰ ਪੱਤਰਕਾਰ  ਸ਼ਾਮਿਲ ਸਨ ਅਖੀਰ ਵਿਚ  ਸ਼੍ਰੀ ਸ਼ੁਭਮ ਸ਼ਰਮਾ ਨੇ ਸ਼ਹਿਰ  ਨਿਵਾਸੀਆਂ ਅਤੇ ਲੋਕਾਂ ਨੂੰ ਅਪੀਲ  ਕੀਤੀ ਕਿ ਬਿਨਾਂ  ਕੰਮ ਤੋਂ ਘਰ ਵਿਚੋਂ  ਬਾਹਰ ਨਾ ਨਿਕਲਣ ਅਤੇ  ਸ਼ੌਸ਼ਲ ਡਿਸਟੈਂਸ  ਬਣਾ ਕੇ ਰਹਿਣ  ਇਸ ਮੌਕੇ ਤੇ ਸਰਦਾਰ  ਸੁਖਵਿੰਦਰ ਸਿੰਘ ਪਲਾਹੇ  ਨੇ ਉਹਨਾਂ  ਦਾ ਦਫਤਰ ਆਉਣ ਤੇ  ਧੰਨਵਾਦ  ਕੀਤਾ 
ਰਿਪੋਰਟ :;;;;;;ੲੇ ਸੀ ਪੀ ਬਿਓਰੋ ਪੰਜਾਬ ਨ ਧੂਰੀ ਸੰਗਰੂਰ

Comments